ਜਰੂਰੀ ਸੂਚਨਾ
Important Notice

ਵਰਤਣ ਦੀਅਂ ਸ਼ਰਤਾਂ
Terms of Use

ਹਸਪਤਾਲ ਅਧਿਕਾਰਤ ਅਦਾਰਾ ਆਪਣੇ (HA) ਕਾਰਪੋਰੇਟ ਵੈਬਸਾਈਟ www.ha.org.hk ਉਪੱਰ ਦਿੱਤੀ ਗਈ ਕੋਈ ਵੀ ਜਾਣਕਾਰੀ ਅਤੇ ਵਰਤਣ ਦੀਆਂ ਸ਼ਰਤਾਂ ਸਮੇਤ ਲੋੜ ਅਨੁਸਾਰ ਬਦਲ ਸਕਦਾ ਹੈ । ਬਦਲੀਆਂ ਗਈਆਂ ਵਰਤਣ ਦੀਆਂ ਸ਼ਰਤਾਂ ਨੂੰ HA ਦੀ ਵੈਬਸਾਈਟ ਤੇ ਆਨ ਲਾਈਨ ਪਾ ਦਿੱਤਾ ਜਾਏਗਾ ਤੁਹਾਨੂੰ ਮੰਨਣਾ ਪਏਗਾ HACW ਨੂੰ ਵਰਤਣ ਲਈ ਸਮੇਂ ਸਮੇਂ ਤੇ ਬਿਨਾਂ ਸੂਚਿਤ ਕੀਤੇ ਕੁੱਝ ਤਬਦੀਲੀ ਕੀਤੀ ਜਾ ਸਕਦੀ ਹੈ । ਜੇ ਤੁਸੀਂ ਵਰਤਣ ਦੀਆਂ ਸ਼ਰਤਾਂ ਨਾਲ ਸਹਿਮਤ ਨਹੀਂ ਹੋ ਤਾਂ ਕ੍ਰਿਪਾ ਕਰਕੇ HACW ਨੂੰ ਨਾ ਵਰਤੋ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ HACW ਤੇ ਜਾਣ ਸਮੇਂ ਹਰ ਵਕਤ ਵਰਤਣ ਦੀਆਂ ਸ਼ਰਤਾਂ ਬਾਰੇ ਜਾਂਚ ਕਰ ਲਉ ।

ਵਰਤਣ ਦੀਆਂ ਸ਼ਰਤਾਂ ਸੂਚਨਾ ਪੱਤਰ ਦੇ ਵਿੱਚ ਦਰਸਾਈਆਂ ਗਈਆਂ ਸ਼ਰਤਾਂ ਅਨੁਸਾਰ ਅਤੇ ਇਨਕਾਰ ਐਲਾਨਨਾਮੇ, ਕਾਪੀ ਹੱਕ ਅਤੇ ਬੌਧਿਕ ਸੰਪਤੀ ਹੱਕ ਲਿਕਿੰਗ ਨੀਤੀ, ਅਤੇ ਨਿੱਜੀ ਗੁਪਤ ਜਾਣਕਾਰੀ ਵਿੱਚ ਦਰਸਾਈਆਂ ਗਈਆਂ ਸ਼ਰਤਾਂ ਅਨੁਸਾਰ ਹੋਣੀਆਂ ਚਾਹੀਦੀਆਂ ਹਨ ।

ਤੁਹਾਨੂੰ HACW ਦੀਆਂ ਉਪੱਰ ਦਿੱਤੀਆਂ ਗਈਆਂ ਵਰਤੋਂ ਦੀਆਂ ਸ਼ਰਤਾਂ ਨੂੰ ਮੰਨਣ ਲਈ ਪਾਬੰਦ ਹੋਣ ਪਏਗਾ । ਪਰ ਅਜਿਹਾ ਕਰਦੇ ਸਮੇਂ HA ਤੋ ਤੁਹਾਡੇ ਸਬੰਧਾਂ ਵਿੱਚ ਨਵਾਂ ਸਮਝੌਤਾ ਨਹੀ ਹੋਵੇਗਾ ਅਤੇ ਨਾ ਹੀ ਮਰੀਜਾਂ ਦੇ ਤੁਹਾਡੇ ਅਤੇ HA ਦੇ ਸਬੰਧਾਂ ਵਿੱਚ ਨਵਾਂ ਸਮਝੌਤਾ ਹੋਵੇਗਾ । HA ਇਸ ਨੂੰ ਲਾਗੂ ਕਰਨ ਅਤੇ ਤੁਹਾਡੇ ਨਾਲ ਸੰਪਰਕ ਕਰਨ ਲਈ ਪਾਬੰਦ ਨਹੀ ਹੋਵੇਗਾ ।
 

ਇਹ ਵਰਤਣ ਦੀਆਂ ਸ਼ਰਤਾਂ ਦਾ ਪੰਜਾਬੀ ਭਾਸ਼ਾ ਵਿੱਚ ਉਲੱਥਾ ਕੀਤਾ ਗਿਆ ਹੈ. ਜੇਕਰ ਅੰਗਰੇਜੀ ਭਾਸ਼ਾ ਅਤੇ ਪੰਜਾਬੀ ਭਾਸ਼ਾ ਵਿੱਚ ਕੋਈ ਫਰਕ ਹੋਵੇ ਜਾਂ ਅਸਪੱਸ਼ਟਤਾ ਹੋਵੇ ਤਾਂ ਅੰਗਰੇਜੀ ਭਾਸ਼ਾ ਹੀ ਲਾਗੂ ਹੋਵੇਗੀ ।

ਜੂਨ 2013