ਜਰੂਰੀ ਸੂਚਨਾ
Important Notice

ਇਨਕਾਰ ਐਲਾਨਾ-ਨਾਮਾ
Disclaimer

ਹਸਪਤਾਲ ਅਧਿਕਾਰਤ ਅਦਾਰਾ ਕਾਰਪੋਰੇਟ ਵੈਬਸਾਈਟ www.ha.org.hk (HACW) ਉੱਪਰ ਦਿੱਤੀ ਗਈ ਜਾਣਕਾਰੀ ਸਿਰਫ ਆਮ ਵੇਰਵੇ ਤੇ ਜਾਣਕਾਰੀ ਰੱਖਣ ਲਈ ਵਚਨਬੱਧ ਹੈ ਜਦੋਂ ਕੋਸ਼ਿਸ਼ਾਂ ਸ਼ਧਤਾ ਨੂੰ ਵਧਾਉਣ ਲਈ ਕੀਤੀਆਂ ਜਾਣਗੀਆਂ HA ਸ਼ੁਧਤਾ ਪੂਰਨਤਾ ਲਾਹੇਵੰਦ ਦੀ ਗਰੰਟੀ ਜਾਂ ਵਰੰਟੀ HACW ਉੱਪਰ ਨਹੀ ਦੇਵੇਗਾ ਲਿੰਕ ਦੇ ਦੁਆਰਾ ਤੀਸਰੀ ਧਿਰ ਵੈਬਸਾਈਟ ਉੱਪਰ ਦਿੱਤੀ ਗਈ ਹੁਣ ਤੱਕ ਦੀ ਜਾਣਕਾਰੀ ਹੋਵੇਗੀ ।

ਹਸਪਤਾਲ HACW ਦੇ ਉੱਪਰ ਦਿੱਤੀ ਗਈ ਜਾਣਾਕਾਰੀ ਸਿਹਤ ਸਬੰਧੀ ਸਲਾਹ ਬੀਮਾਰੀ ਦੀ ਪਛਾਣ ਜਾਂ ਇਲਾਜ ਜਾਂ  ਕਿਸੇ ਖਾਸ ਵਿਅਕਤੀਗਤ ਕੇਸ ਜਾਂ ਮਰੀਜ ਬਾਰੇ ਨਹੀਂ ਹੈ ਅਤੇ ਇਸਨੂੰ ਪੇਸ਼ੇਵਾਰ ਸਿਹਤ ਸਬੰਧੀ ਸਲਾਹ ,ਬੀਮਾਰੀ ਦੀ ਪਛਾਣ ਜਾਂ ਇਲਾਜ ਦੇ ਬਦਲ ਵਜੋਂ ਨਹੀਂ ਲਿਆ ਜਾਣਾ ਚਾਹੀਦਾ ।

HACW ਉੱਪਰ ਦਿੱਤੀ ਗਈ ਜਾਣਕਾਰੀ ਬਾਰੇ ਕਾਨੂੰਨੀ ਤੌਰ ਤੇ HA ਕਿਸੇ ਰੁਕਾਵਟ ਗਿਰਾਵਟ,  ਗਲਤ ਬਿਆਨ ਜਾਂ ਬਹਿਕਾਉਣ ਲਈ ਜਿੰਮੇਵਾਰ ਨਹੀਂ ਹੈ ਅਤੇ HA ਮੰਨਣ ਤੋਂ ਇਨਕਾਰ ਕਰਦਾ ਹੈ ਧੰਨਵਾਦੀ ਹੋਣ,ਤੋਂ ਜਿੰਮੇਵਾਰੀ, ਕਾਨੂੰਨੀ ਤੌਰ ਤੇ ਜਿੰਮੇਵਾਰ ,ਭਾਵੇਂ ਕੁਦਰਤੀ ਤੌਰ ਤੇ ਕੋਈ ਨੁਕਸਾਨ ,ਖਰਾਬੀ ,ਲਾਗਤ ਜਾਂ ਖਰਚੇ (ਭਾਵੇਂ ਸਿੱਧੇ ਅਸਿੱਧੇ ਜਾਂ ਜਰੂਰੀ )ਤੋਂ ਪੈਦਾ ਹੋਇਆ ਹੋਵੇ HACW ਦੀ ਸ਼ਾਨ ਵਿੱਚ ਕੋਈ ਵੀ ਸਮੱਗਰੀ ਜਾਂ ਸੇਵਾ ਜਾਂ ਕੋਈ ਸੰਕਲਨ, ਵਰਤੋਂ ਕੁਵਰਤੋਂ ਜਾਂ HACW ਨਾਲ ਜੁੜੀ ਕੋਈ ਇਸ ਤੋਂ ਪੈਦਾ ਹੋਈ ਕੋਈ ਜਾਣਕਾਰੀ ਜਾਂ ਤੀਸਰੀ ਧਿਰ ਦੀ ਵੈਬਸਾਈਟ ਲਿੰਕਸ ਤੋਂ ਦਿੱਤੀ ਗਈ ਹੋਵੇ ।

ਇਸ ਦੀ ਕੋਈ ਵਰੰਟੀ ਨਹੀਂ ਦਿੱਤੀ ਜਾਂਦੀ ਕਿ HACW ਦੀ ਜਾਣਕਾਰੀ ਬਿਨਾਂ ਕਿਸੇ ਰੁਕਾਵਟ ਜਾਂ ਦੇਰੀ ਤੋਂ ਬਿਨਾਂ ਖਰਾਬੀ, ਵਾਇਰਸ  ਬਗ ,ਤੋਂ ਬਿਨਾਂ ਹੋਵੇਗੀ HA ਅਸਹਿਮਤੀ ਪਗ਼ਟ ਕਰਦਾ ਹੈ HACW ਤੇ ਭਾਵੇਂ ਕਿਸੇ ਵੀ ਸਮੇਂ ਖਰਾਬੀ,ਫੇਲ, ਰੁਕਾਵਟ ਜਾਂ ਦੇਰ ਹੋ ਜਾਵੇ ਉਸ ਦੀ ਜਿੰਮੇਵਾਰੀ ਲੈਣ ਲਈ ।

HA ਇੱਕਲਾ ਹੀ HACW ਨੂੰ ਖਤਮ, ਕਿਸੇ ਵੀ ਸਮੇਂ (ਕਿਸੇ ਵੀ ਹਿੱਸੇ ਨੂੰ )ਬਿਨਾਂ ਕਿਸੇ ਅਗਾਊਂ ਸੂਚਨਾ ਦੇ ਖਤਮ ਕਰ ਸਕਦਾ ਹੈ ।

HACW ਵਰਤਣ ਵਾਲਿਆਂ ਨੂਂ ਜਿਆਦਾ ਸਹੂਲਤਾਂ ਦੀ ਜਾਣਕਾਰੀ ਜਾਂ ਦੂਸਰੀਆਂ ਧਿਰਾਂ ਵੱਲੋਂ ਦੇ ਸਕਦਾ ਹੈ ਜਾਂ ਤੀਸਰੀ ਧਿਰ ਦੀ ਵੈਬਸਾਈਟ ਦੁਆਰਾ ਇਹ ਜਾਣਕਾਰੀ ਦੇ ਲਿੰਕਸ ਦੇਣ ਵਿੱਚ ਸਹਾਇਤਾ ਕਰ ਸ਼ਕਦਾ ਹੈ HA ਕਿਸੇ ਵੀ ਜਾਣਕਾਰੀ ਲਈ ਜਿੰਮੇਵਾਰ ਨਹੀਂ ਹੈ ਜੋ HACW ਤੇ ਕਿਸੇ ਤੀਸਰੀ ਧਿਰ ਲਿੰਕਸ ਦੁਆਰਾ ਦਿੱਤੀ ਗਈ ਹੋਵੇ । ਇਹੋ ਜਿਹੇ ਲਿੰਕਸ HACW ਤੇ ਸਿਰਫ ਤੁਹਾਡੀ ਸਹੂਲਤ ਲਈ ਹਨ ਅਤੇ ਸੂਚੀ ਦੁਬਾਰਾ ਪੇਸ਼ ਕਰਨਾ, ਤਸਦੀਕ ਕਰਨਾ ਜਾਂ ਵਰੰਟੀ ਜੋ HA ਵੱਲੋਂ ਇਹੋ ਜਿਹੀਆਂ ਤੀਸਰੀ ਧਿਰ ਵੈਬਸਾਈਟ ਜਾਂ ਕੋਈ ਹੋਰ ਚੀਜ ਜਾਂ ਸੇਵਾ ਦਿੱਤੀ ਗਈ ਹੋਵੇ ਨੂੰ ਉਭਾਰਦੇ ਨਹੀਂ ਹਨ ਇਸ ਜਾਣਕਾਰੀ ਦਾ ਤੀਸਰੀ ਧਿਰ ਦੀ ਵੈਬਸਾਈਟ ਤੇ ਕਾਬੂ ਨਾ ਹੋਵੇ ਜਾਂ ਉਹਨਾ ਕੋਈ ਜਾਣਕਾਰੀ ਦਿੱਤੀ ਹੋਵੇ । ਤੂੰਹਾਨੂੰ ਦੇਖਣ ਦੇ ਸਾਰੇ ਤਰੀਕੇ ਅਤੇ ਸੁਰੱਖਿਆ ਦੇ ਨਿਯਮ ਜੋ ਹਸਪਤਾਲ ਅਧਿਕਾਰਤ ਅਦਾਰਾ ਕਾਰਪੋਰੇਟ ਵੈਬਸਾਈਟ ਦੁਆਰਾ ਦਿੱਤੇ ਗਏ ਹਨ ਤੇ ਇਹੋ ਜਿਹੀਆਂ ਨੀਤੀਆਂ ਤੇ ਵਰਤਣ ਦੀਅਂ ਸਰਤਾਂ ਜੋ ਤੀਸਰੀ ਧਿਰ HACW ਦੇ ਅਧੀਨ ਹਨ ਉਹਨਾਂ ਨੂੰ ਮੰਨਣਾ ਚਾਹੀਦਾ ਹੈ ।

ਤੁਹਾਨੂੰ HACW ਨੂੰ ਵਰਤਣ, ਵੇਖਣ ਦੇ ਤਰੀਕੇ ਬਿਨਾਂ ਕਿਸੇ ਸ਼ਰਤ ਦੇ ਇਸ ਇਨਕਾਰ ਐਲਾਨਾ-ਨਾਮੇ ਨੂੰ ਮੰਨਣਾ ਪਏਗਾ । HA ਬਿਨਾਂ ਕਿਸੇ ਅਗਾਉਂ ਸੂਚਨਾ ਦੇ ਸਮੇਂ ਸਮੇਂ ਤੇ ਦੋਹਰਾ ਜਾਂ ਗਲਤੀ ਨੂੰ ਠੀਕ ਕਰ ਸਕਦਾ ਹੈ ਇਸ ਲਈ ਕਿਰਪਾ ਕਰਕੇ HACW ਨੂੰ ਹਰ ਸਮੇਂ ਚੰਗੀ ਤਰਾਂ ਵੇਖ ਲਓ ।

ਇਹ ਇਨਕਾਰ ਐਲਾਨਾ-ਨਾਮਾ ਦਾ ਪੰਜਾਬੀ ਭਾਸ਼ਾ ਵਿੱਚ ਉਲੱਥਾ ਕੀਤਾ ਗਿਆ ਹੈ. ਜੇਕਰ ਅੰਗਰੇਜੀ ਭਾਸ਼ਾ ਅਤੇ ਪੰਜਾਬੀ ਭਾਸ਼ਾ ਵਿੱਚ ਕੋਈ ਫਰਕ ਹੋਵੇ ਜਾਂ ਅਸਪੱਸ਼ਟਤਾ ਹੋਵੇ ਤਾਂ ਅੰਗਰੇਜੀ ਭਾਸ਼ਾ ਹੀ ਲਾਗੂ ਹੋਵੇਗੀ ।

ਜੂਨ 2013