ਗਰੁੱਪ, ਹਸਪਤਾਲ ਅਤੇ ਸੰਸਥਾਵਾਂ
Clusters, Hospitals and Institutions

ਗਰੁੱਪ, ਹਸਪਤਾਲ ਅਤੇ ਸੰਸਥਾਵਾਂ

ਹਸਪਤਾਲ ਅਧਿਕਾਰਤ ਅਦਾਰਾ ਇਸ ਸਮੇਂ 42 ਸਰਕਾਰੀ ਹਸਪਤਾਲਾਂ ਅਤੇ, 47 (ਖਾਸ ਦੇਖ ਰੇਖ ਬੀਮਾਰੀਆਂ  ਦੇ ਮਾਹਿਰ ਦਵਾਖਾਨੇ ਅਤੇ 73 ਆਮ ਦਵਾਖਾਨਿਆਂ  ਦੀ ਦੇਖ ਰੇਖ ਕਰਦਾ ਹੈ ਇੰਨਾਂ ਦਾ 7 ਹਸਪਤਾਲਾਂ ਦੇ ਗਰੁੱਪ ਵਿੱਚ ਜਗਾ ਦੇ ਹਿਸਾਬ ਨਾਲ ਪ੍ਰਬੰਧ ਕੀਤਾ ਗਿਆ ਹੈ ।

ਹਸਪਤਾਲ ਦੇ ਗਰੁੱਪ ਬੜੀ ਚੰਗੀ ਤਰਾਂ ਦੇਖਦੇ ਹਨ ਕਿ ਮਰੀਜਾਂ ਨੂੰ ਵਧੀਆ ਢੰਗ  ਨਾਲ ਜਿਥੇ ਉਹ ਰਹਿੰਦੇ ਹਨ । ਉਨਾਂ ਦੀ ਬੀਮਾਰੀ ਦੇ ਹਿਸਾਬ ਨਾਲ ਬੁਰੀ ਹਾਲਤ ਤੋ ਲੈ ਕੇ ਫਿਰ ਚੰਗੀ ਹਾਲਤ  ਵਿੱਚ ਆਉਣ ਤੋਂ ਬਾਅਦ ਚੰਗੀ   ਦੇਖਭਾਲ ਮਿਲੇ । ਇਹ ਸਭ ਕੁਝ ਹਸਪਤਾਲਾਂ ਦੇ ਹਰੇਕ ਗਰੁੱਪ ਨਾਲ ਮਿਲ ਕੇ ਪਰਾਪਤ ਕੀਤਾ ਜਾਂਦਾ ਹੈ ਤਾਂ ਕਿ  ਸਾਰੀਆਂ ਸੇਵਾਂਵਾਂ ਸਮਾਜ ਨੂੰ ਦਿਤੀਆਂ ਜਾ ਸਕਣ । 

ਜੇ ਇਥੇ ਅੰਗਰੇਜੀ ਭਾਸ਼ਾ ਅਤੇ ਪੰਜਾਬੀ ਭਾਸ਼ਾ ਵਿੱਚ ਕੋਈ ਫਰਕ ਹੋਵੇ ਜਾਂ ਅਸਪੱਸ਼ਟਤਾ ਹੋਵੇ ਤਾਂ ਅੰਗਰੇਜੀ ਭਾਸ਼ਾ ਹੀ ਲਾਗੂ ਹੋਵੇਗੀ ।

ਪਿਛਲੀ ਵਾਰੀ ਬਣਾਇਆ: 01/2017