ਜਾਣ-ਪਛਾਣ
Introduction

ਸਮਾਜ ਦੀ ਸਿਹਤ ਦੀ ਦੇਖ-ਰੇਖ

ਹਸਪਤਾਲ ਅਧਿਕਾਰਤ ਅਦਾਰੇ ਦੇ 1990 ਦੇ ਕਾਨੂੰਨ ਅਨੁਸਾਰ ਹਸਪਤਾਲ ਅਦਾਰਾ ਇੱਕ ਸਥਾਈ ਅਧਿਕਾਰਤ ਅਦਾਰਾ ਸਥਾਪਤ ਕੀਤਾ ਗਿਆ ਹੈ ।

ਅਸੀਂ ਦਸੰਬਰ 1991 ਤੋਂ ਸਰਕਾਰੀ ਹਸਪਤਾਲਾਂ ਦੀ ਸੇਵਾ ਨਿਭਾਉਣ ਤੇ ਉਨਾਂ ਦਾ ਪ੍ਰਬੰਧ ਕਰਨ ਦਾ ਜਿੰਮਾ ਲਿਆ ਹੈ । ਅਸੀਂ ਇਹ ਜਿੰਮੇਵਾਰੀ ਹਾਂਗਕਾਂਗ ਸਪੈਸ਼ਲ ਐਡਮਿਨਿਸਟਰੇਟਿਵ ਰੀਜਨ ਗੌਰਮਿੰਟ ਦੇ (ਹਾਂਗਕਾਂਗ ਵਿਸ਼ੇਸ਼ ਪ੍ਰਬੰਧਕ ਸਰਕਾਰ) ਸਕੱਤਰ ਖਾਣੇ ਅਤੇ ਸਿਹਤ ਵਿਭਾਗ ਦੇ ਦੁਆਰਾ ਜੋ ਹਾਂਗਕਾਂਗ ਲਈ ਸਿਹਤ ਨੀਤੀਆਂ ਨੂੰ ਬਨਾਉਣ ਲਈ ਜਿੰਮੇਵਾਰ ਹੈ, ਲਈ ਗਈ ਹੈ ।

ਇਸ ਸਮੇਂ ਸਾਡੇ ਕੋਲ ਕੰਮ ਕਰਨ ਵਾਲੇ 73,000 ਲੋਕ ਅਤੇ ਅਸੀਂ 42 ਹਸਪਤਾਲ ਅਤੇ ਸੰਸਥਾਵਾਂ, 47 ਬੀਮਾਰੀਆਂ ਦੇ ਮਾਹਿਰ ਦਵਾਖਾਨੇ ਅਤੇ 73 ਆਮ ਦਵਾਖਾਨਿਆਂ ਦੀ ਸੰਭਾਲ ਕਰਦੇ ਹਾਂ । ਅਸੀਂ ਕੁੱਲ ਮਿਲਾ ਕੇ 27,895 ਬਿਸਤਰੇ । 

 

2015/16 ਵਿੱਚ ਅਸੀਂ ਇਹ ਰਿਕਾਰਡ ਕੀਤਾ ਹੈ

  • 10 ਲੱਖ 67 ਹਜਾਰ ਦਾਖਲ ਹੋਣ ਵਾਲੇ ਅਤੇ ਦਿਨ ਵੇਲੇ ਛੁੱਟੀ ਲੈਣ ਵਾਲੇ ਮਰੀਜ । 
  • 20 ਲੱਖ 24 ਹਜਾਰ ਦੁਰਘਟਨਾ ਅਤੇ ਆਪਤਕਾਲੀਨ ਹਾਜਰੀਆਂ । 
  • 90 ਲੱਖ 84 ਹਜਾਰ ਮਾਹਿਰ ਬੀਮਾਰੀਆਂ ਦੀਆਂ ਹਾਜਰੀਆਂ । (ਕਲੀਨਕ ਅਤੇ ਔਲਾਈਡ ਹੈਲਥ) 
  • 60 ਲੱਖ 27 ਮੁਢਲੀ ਦੇਖਭਾਲ ਹਾਜਰੀਆਂ । 
  • 20 ਲੱਖ 02 ਸਮਾਜਿਕ ਹਾਜਰੀਆਂ ।(ਜਾਣਾ / ਆਉਣਾ) 

 

ਲੋਕਾਂ ਨੂੰ ਪਹਿਲ ਦੇਣੀ

ਹਸਪਤਾਲ ਅਧਿਕਾਰਤ ਅਦਾਰਾ ਇੱਕ “ਲੋਕਾਂ ਨੂੰ ਪਹਿਲ ਦੇਣੀ ਸੰਸਥਾ ਹੈ । ਸਾਡਾ ਕੰਮ ਸਾਨੂੰ ਦੂਰਦਰਸ਼ੀ, ਕੁਝ ਕਰਨ ਦਾ ਟੀਚਾ ਤੇ ਸੰਸਕਾਰ ਸਿਖਾਉਂਦਾ ਹੈ । ਦੂਰਦਰਸ਼ਿਤਾ ਨਾਲ ਅਸੀਂ ਲੋਕਾਂ ਨੂੰ ਸਿਹਤਮੰਦ ਰੱਖਣ ਲਈ ਯੋਗਦਾਨ ਦਿੰਦੇ ਹਾਂ ਹਾਂਗਕਾਂਗ ਸਰਕਾਰ ਦੀ ਨੀਤੀ ਕੋਈ ਵੀ ਨਹੀਂ ਰੋਕਿਆ ਜਾਏਗਾ । ਕਿਸੇ ਤਰਾਂ ਦੀ ਘਾਟ ਦੇ ਬਾਵਜੂਦ ਠੀਕ ਇਲਾਜ ਕਰਾਉਣ ਲਈ ਇਸ ਪ੍ਰਾਪਤੀ ਲਈ ਅਸੀਂ ਪੱਕਾ ਯਕੀਨ ਦਿਵਾਉਂਦੇ ਹਾਂ ਕਿ ਸਮਾਜ ਬਿਰਾਦਰੀ ਦੇ ਲੋਕ, ਸਭਕੁਝ ਖਰਚਾ ਸਹਿਣ ਕਰਨ ਵਾਲੇ, ਚੰਗੇ ਮਾਹਿਰ ਅਤੇ ਠੀਕ ਇਲਾਜ ਕਰਨ ਵਾਲੇ, ਬੀਮਾਰੀ ਨੂੰ ਸ਼ੁਰੂ ਹੋਣ ਤੋ ਰੋਕਣ ਅਤੇ ਮਾੜੀ ਤੋ ਚੰਗੀ ਹਾਲਤ ਵਿੱਚ ਆਉਣ ਵਾਲੀਆਂ ਸਿਹਤ ਸਬੰਧੀ ਸੇਵਾਵਾਂ ਹਨ ।

ਜੇ ਇਥੇ ਅੰਗਰੇਜੀ ਭਾਸ਼ਾ ਅਤੇ ਪੰਜਾਬੀ ਭਾਸ਼ਾ ਵਿੱਚ ਕੋਈ ਫਰਕ ਹੋਵੇ ਜਾਂ ਅਸਪੱਸ਼ਟਤਾ ਹੋਵੇ ਤਾਂ ਅੰਗਰੇਜੀ ਭਾਸ਼ਾ ਹੀ ਲਾਗੂ ਹੋਵੇਗੀ ।

ਪਿਛਲੀ ਵਾਰੀ ਬਣਾਇਆ: 01/2017