ਜਰੂਰੀ ਸੂਚਨਾ
Important Notice

ਕਾਪੀ ਹੱਕ ਅਤੇ ਬੌਧਿਕ ਸੰਪਤੀ ਦੇ ਹੱਕ
Copyright and Intellectual Property Rights

ਜਿਸ ਤਰਾਂ ਹਸਪਤਾਲ ਅਧਿਕਾਰਤ ਅਦਾਰਾ ਦੇ (HA) ਕਾਰਪੋਰੇਟ ਵੈਬਸਾਈਟ www.ha.org.hk (HACW) ਉੱਪਰ ਤੱਥਾਂ ਨੂੰ ਦਿਖਾਇਆ ਗਿਆ ਹੈ ਕਿ ਹਸਪਤਾਲ ਅਧਿਕਾਰਤ ਅਦਾਰੇ ਕੋਲ ਸਾਰੇ ਕਾਪੀ ਹੱਕ, ਬੌਧਿਕ ਸੰਪਤੀ ਦੇ ਹੱਕ ਸਮੇਤ ਸਾਰੇ ਅੱਖਰ, ਚਿੱਤਰ ਵੇਖ ਕੇ ਸੁਣ ਕੇ, ਸੁਣਨ ਵਾਲੇ ਯੰਤਰ, ਫੋਟੋ, ਚਿੱਤਰਕਾਰੀ, ਕਿਸੇ ਤਰਾਂ ਦਾ ਆਂਕੜਾ, ਖਾਕਾ ਅਤੇ ਹੋਰ ਸਮੱਗਰੀ ਦੇ ਸਾਰੇ ਹੱਕ ਹਨ ।

ਤੁਸੀਂ ਇਸ ਨੂੰ ਗੈਰ ਵਪਾਰਕ ਮੰਤਵ ਲਈ ਅਤੇ ਉਚਿੱਤ ਵਿਸਥਾਰ, ਬਰਾਊਸ, ਪ੍ਰਦਰਸ਼ਨ, ਡਾਊਨਲੋਡ ਤੇ ਛਾਪਣ, ਕਿਸੇ ਵੀ ਸਮੱਗਰੀ ਨੂੰ ਉਸਦੇ ਅਸਲੀ ਢਾਂਚੇ ਵਿੱਚ ਜੋ HACW ਦੇਂਦਾ ਹੈ, ਵਰਤ ਸਕਦੇ ਹੋ । ਤੁਸੀਂ HA ਨੂੰ ਮੰਨੋ ਤੇ ਹੱਕ ਦਿਓ ਤੇ ਤੁਸੀਂ ਕੋਈ ਵੀ ਕਾਪੀ ਹੱਕ ਤੇ ਬੌਧਿਕ ਸੰਪਤੀ ਸੂਚਨਾ ਕਿਸੇ ਵੀ ਇਹੋ ਜਿਹੇ ਸਮੱਗਰੀ ਨੂੰ ਨਾ ਹਟਾਓ ਇਸ ਤਰਾਂ ਦੀ ਵਰਤੋਂ ਨਾਂ ਕਰੋ ਉਦਾਹਰਣ ਦੇ ਤੌਰ ਤੇ ਵੇਚਣ ਲਈ ਜਾਂ ਇਸ਼ਤਿਹਾਰਬਾਜੀ,ਕਨੂੰਨੀ ਤੌਰ ਤੇ ਵਪਾਰ ਵਧਾਉਣ ਲ਼ਈ ਲਾਭ ਲਈ ਜਾਂ ਇਨਾਮ ਪ੍ਰਾਪਤ ਕਰਨਾ ਅਜਿਹੀ ਛੋਟ HA ਦੇ ਲੋਗੋ ਦੀ ਵਰਤੋਂ ਲਈ ਨਹੀਂ ਚਾਹੀਦੀ  ਇਸ ਦੀ ਵਰਤੋਂ ਲਈ HA ਦੀ ਅਗਾਉਂ ਮੰਜੂਰੀ ਲੈਣੀ ਪਵੇਗੀ HA ਨੂੰ ਉਹ ਸਾਰੇ ਹੱਕ ਆਪਣੇ ਕੋਲ ਰੱਖਣ ਦਾ ਹੱਕ ਹੈ ਜੋ ਕਿ ਕਾਪੀ ਹੱਕ ਬੌਧਿਕ ਸੰਪਤੀ ਦਾ ਹੱਕ ਦੇ ਸੂਚਨਾ ਪੱਤਰ ਵਿੱਚ ਨਹੀੰ ਦਰਸਾਏ ਗਏ HA ਨੂੰ ਇਹ ਪੂਰਾ ਹੱਕ ਹੋਵੇਗਾ ਕਿ ਕਿਸੇ ਵਿਅਕਤੀ ਨੂੰ ਕਿਸੇ ਸਮੇਂ ਦਿੱਤੇ ਗਏ ਹੱਕ ਕਿਸੇ ਸਮੇਂ ਵੀ ਬਿਨਾਂ ਕਿਸੇ ਅਗਾਊਂ ਸੂਚਨਾ ਪੱਤਰ ਦੇ  ਵਾਪਿਸ ਲੈ ਸਕਦਾ ਹੈ ਤੁਹਾਨੂੰ HA ਕੋਲੋ ਆਗਿਆ ਲੈਣੀ ਪਵੇਗੀ ਜੇਕਰ ਤੁਸੀਂ ਇਸ  ਸਮੱਗਰੀ ਉੱਪਰ ਦਰਸਾਏ ਗਏ ਕੰਮਾਂ  ਤੋਂ ਬਿਨਾਂ ਹੋਰ ਕਿਸੇ ਕੰਮ ਲਈ ਵਰਤਣਾ ਚਾਹੁੰਦੇ ਹੋ  ਕਿਰਪਾ ਕਰਕੇ ਤੁਸੀਂ ਜੋ ਕੁੱਝ ਹੋਰ ਪੁੱਛਣਾ ਚਾਹੁੰਦੇ ਹੋ ਉਹ HA ਦੀ ਈ-ਮੇਲ ਦੁਆਰਾ ਇਨਕੁਆਰੀ enquiry@ha.org.hk ਤੋਂ ਪਾਪਤ ਕਰ ਸਕਦੇ ਹੋ

ਉਪਰੋਕਤ ਪੈਰੇ ਵਿੱਚ ਦਰਸਾਏ ਤਰੀਕੇ ਨਾਲ ਉਸ ਸਮੱਗਰੀ ਵਿੱਚ ਆਗਿਆ ਨਹੀਂ ਦਿੱਤੀ ਜਾ ਸਕਦੀ ਜੋ ਲਿੰਕਡ ਵੈਬਸਾਈਟ ਤੇ HACW ਦੇ ਤੱਥ ਜਿਨਾਂ ਦਾ ਕਾਪੀ ਹੱਕ ਅਤੇ ਬੌਧਿਕ ਸੰਪਤੀ ਦਾ ਹੱਕ ਕਿਸੇ ਤੀਸਰੀ ਧਿਰ ਕੋਲ ਹੋਵੇ ਜੇਕਰ ਤੁਸੀਂ ਅਜਿਹੀ ਆਗਿਆ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਇਹ ਆਗਿਆ ਕਾਪੀ ਹੱਕ ਨਾਲ ਸਬੰਧ ਰੱਖਣ ਵਾਲੇ ਜਾਂ ਬੌਧਿਕ ਸੰਪਤੀ ਦਾ ਹੱਕ ਰੱਖਣ ਵਾਲੇ ਕੋਲੋ ਲੈ ਸਕਦੇ ਹੋ ।         

HACW ਦੇ ਤੱਥਾਂ ਨੂੰ ਵਰਤਣ ਸਮੇ ਇਹਨਾਂ ਨੂੰ HA ਨੂੰ ਸਲਾਹ, ਇਸ਼ਾਰਾ, ਪੇਸ਼ ਕਰਨਾ ਜਾਂ ਦੁਚਿੱਤੀ ਪੈਦਾ ਕਰਨੀ (ਦੁਚਿੱਤੀ ਦੇ ਮੌਕੇ ਪੈਦਾ ਕਰਨੇ) ਕਿਸੇ ਵੀ ਕਿਸਮ ਦੀ ਸੰਸਥਾ, ਮੰਜੂਰੀ ਜਾਂ ਤਸਦੀਕ ਕਰਨਾ, ਨੂੰ HA ਦੀ ਮੰਜੂਰੀ ਨਹੀਂ ਹੋਵੇਗੀ ।

HACW ਦੇ ਤੱਥਾਂ ਨੂੰ ਵਰਤਣ ਦਾ ਸਬੰਧ ਜਾਂ ਮਕਸਦ ਕਿਸੇ ਹੋਰ ਸਮੱਗਰੀ ਨਾਲ ਜੁੜਦਾ ਹੋਵੇ ਜਾਂ ਸਮੱਗਰੀ ਨਾਲ ਝੂਠ ਬੋਲ ਕੇ ਤੁਹਮਤ, ਇਤਰਾਜ੍ਯੋਗ, ਪੱਖਪਾਤੀ, ਅਸ਼ਲੀਲ, ਭੈੜੇ ਜਾਂ ਹਾਂਗਕਾਂਗ SAR ਦੇ ਕਾਨੂੰਨ ਨੂੰ ਤੋੜਨ ਵਾਲੇ ਜਾਂ ਉਲੰਘਣਾ ਕਰਨ ਵਾਲੇ, ਬੌਧਿਕ ਸੰਪਤੀ ਹੱਕ ਜਾਂ ਹਸਪਤਾਲ HA ਦੀ ਆਪਣੀ ਇੱਕ ਮਰਜੀ ਜਾਂ ਹਸਪਤਾਲ HA ਦੀਆਂ ਨੀਤੀਆਂ ਦੇ ਉਲਟ ਹੋਵੇ

ਇਹ ਕਾਪੀ ਹੱਕ ਅਤੇ ਬੌਧਿਕ ਸੰਪਤੀ ਦੇ ਹੱਕ ਦਾ ਪੰਜਾਬੀ ਭਾਸ਼ਾ ਵਿੱਚ ਉਲੱਥਾ ਕੀਤਾ ਗਿਆ ਹੈ. ਜੇਕਰ ਅੰਗਰੇਜੀ ਭਾਸ਼ਾ ਅਤੇ ਪੰਜਾਬੀ ਭਾਸ਼ਾ ਵਿੱਚ ਕੋਈ ਫਰਕ ਹੋਵੇ ਜਾਂ ਅਸਪੱਸ਼ਟਤਾ ਹੋਵੇ ਤਾਂ ਅੰਗਰੇਜੀ ਭਾਸ਼ਾ ਹੀ ਲਾਗੂ ਹੋਵੇਗੀ ।

ਜੂਨ 2013