ਅਧਿਕਾਰਤ ਅਦਾਰਾ (HA) ਤੁਹਾਨੂੰ ਕਾਰਪੋਰੇਟ ਵੈਬਸਾਈਟ www.ha.org.hk (HACW) ਦੇ ਨਾਲ ਜੁੜਨ ਲਈ ਇਜਾਜਤ ਦਿੰਦਾ ਹੈ ਜੇ ਹੇਠ ਲਿਖੀਆਂ ਸ਼ਰਤਾਂ ਪੂਰੀਆਂ ਹਨ:
- ਲਿੰਕ ਤੇ ਵੈਬਸਾਈਟ ਜਿਸ ਨਾਲ ਲਿੰਕ ਦਾ ਦਾ ਪਤਾ ਲਗਦਾ ਹੈ ਉਸਦਾ ਕੋਈ ਕਾਰੋਬਾਰ ਨਾਲ ਸਬੰਧ ਨਹੀਂ ਹੋਣਾ ਚਾਹੀਦਾ ਉਦਾਹਰਣ ਦੇ ਤੌਰ ਤੋ ਲਿੰਕ ਤੇ ਵੈਬਸਾਈਟ ਜਿਸ ਨਾਲ ਲਿੰਕ ਸਬੰਧਤ ਹਨ ਉਹ ਕੁੱਝ ਵੇਚਣ ਲਈ ਜਾਂ ਇਸਤਿਹਾਰਬਾਜੀ, ਕੁੱਝ ਕਰਨ ਲਈ, ਵਧਾਉਣ ਲਈ ਕਨੂੰਨੀ ਤੌਰ ਤੇ ਵਪਾਰ, ਮਾਲ ਵੇਚਣਾ, ਖਰੀਦਣਾ, ਲਾਭ ਲਈ ,ਤੋਹਫੇ ਲਈ ਜਾਂ ਇਨਾਮ ਨਹੀਂ ਹੋਣਾ ਚਾਹੀਦਾ
- ਤੁਸੀ HACW ਦੀ ਹੋਮਪੇਜ ਨਾਲ ਜੁੜ ਸਕਦੇ ਹੋ ਉਦਾਹਰਣ ਦੋ ਤੌਰ ਤੋ
www.ha.org.hk ਪਰ ਕਿਸੇ ਦੂਸਰੇ ਪੰਨੇ ਜਾਂ ਕਿਸੇ ਅੱਖਰ, ਚਿੱਤਰ ਵੇਖ ਕੇ , ਸੁਣ ਕੇ ,ਸੁਣਨ ਵਾਲੇ ਯੰਤਰ, ਫੋਟੋ ਚਿੱਤਰਕਾਰੀ, ਕਿਸੇ ਤਰਾਂ ਦਾ ਆਂਕੜਾ ਜਾਂ ਕੋਈ HACW ਦੀ ਹੋਰ ਸਮੱਗਰੀ ਨਾਲ ਨਹੀਂ ਜੁੜਨਾ
- ਫਰੇਮਿੰਗ ਦੀ ਇਜਾਜਤ ਨਹੀਂ ਹੈ
- ਲਿੰਕ ਨੂੰ HA ਦੇ ਕਿਸੇ ਹਿੱਸੇ ਨੂੰ ਸਲਾਹ ਦੇਣੀ ਇਸ਼ਾਰਾ ਦੇਣਾ, ਪੇਸ਼ ਕਰਨਾ ਜਾਂ ਦੁਚਿੱਤੀ ਪੈਦਾ ਕਰਨੀ (ਦੁਚਿੱਤੀ ਦੇ ਮੌਕੇ ਪੈਦਾ ਕਰਨੇ) ਕਿਸੇ ਵੀ ਹਾਲਤ ਵਿੱਚ ਮਨਜੂਰੀ ਦੇਣੀ, ਤਸਦੀਕ ਕਰਨੀ, ਪਰਵਾਨਗੀ ਦੇਣ ਦੀ ਇਜਾਜਤ ਨਹੀਂ ਹੈ
- ਲਿੰਕ ਨੂੰ ਕਿਸੇ ਵੈਬਸਾਈਟ ਨਾਲ ਜੁੜਨਾ ਜਾਂ ਦਿਖਾਈ ਨਹੀਂ ਦੇਣਾ ਚਾਹੀਦਾ ਜੋ ਲਿੰਕ ਦੀ ਕਿਸੇ ਸਮੱਗਰੀ, ਤੁਹਮਤ, ਇਤਰਾਜ੍ਯੋਗ, ਪੱਖਪਾਤੀ, ਅਸ਼ਲੀਲ, ਭੈੜੇ ਜਾਂ ਹਾਂਗਕਾਂਗ SAR ਦੇ ਕਾਨੂੰਨ ਨੂੰ ਤੋੜਨ ਵਾਲੇ ਜਾਂ ਉਲੰਘਣਾ ਕਰਨ ਵਾਲੇ, ਬੌਧਿਕ ਸੰਪਤੀ ਹੱਕ ਜਾਂ ਹਸਪਤਾਲ HA ਦੀ ਆਪਣੀ ਇੱਕ ਮਰਜੀ ਜਾਂ ਹਸਪਤਾਲ HA ਦੀਆਂ ਨੀਤੀਆਂ ਦੇ ਉਲਟ ਹੋਵੇ
ਲਿੰਕ ਤੇ HACW ਦੀ ਵੈਬਸਾਈਟ ਲਿੰਕ ਦੀ ਕੋਈ ਸਮੱਗਰੀ ਵਧਾਉਣ ਦੀ ਇਜਾਜਤ ਨਹੀਂ ਹੈ ਜਿੱਥੇ ਕਾਪੀ ਦੇ ਹੱਕ ਜਾਂ ਬੌਧਿਕ ਸੰਪਤੀ ਹੱਕ ਕਿਸੇ ਤੀਸਰੇ ਨਾਲ ਸਬੰਧ ਰੱਖਦੇ ਹੋਣ
ਹਸਪਤਾਲ HAਆਪਣੀ ਮਰਜੀ ਨਾਲ HACW ਦੇ ਕਿਸੇ ਵੀ ਲਿੰਕ ਨੂੰ ਲੋੜ ਅਨੁਸਾਰ ਇਸ ਲਿੰਕੰਗ ਨੀਤੀ ਨੂੰ ਸਥਾਪਿਤ ਹਟਾ ਸਕਦਾ
HA (ਹਸਪਤਾਲ ਅਧਿਕਾਰਤ ਅਦਾਰਾ) HACW ਦੇ ਕਿਸੇ ਲਿੰਕ ਨੂੰ ਸਥਾਪਿਤ ਕਰਨ ਜਾਂ ਕਿਸੇ ਵੈਬਸਾਈਟ ਉਪੱਰ ਜਿੱਥੇ ਇਹੋ ਜਿਹੇ ਲਿੰਕ ਦਿਸਦੇ ਹੋਣ ਜਿੰਮੇਵਾਰ ਨਹੀਂ ਹੈ ਹਸਪਤਾਲ HA ਦੇ ਕਿਸੇ ਹਿੱਸੇ ਨੂੰ ਲਿੰਕ ਨੂੰ ਕਿਸੇ ਸੰਗਠਨ ਦਾ ਗਠਨ ਕਰਨ, ਮਨਜੂਰੀ ਦੇਣ ਜਾਂ ਤਸਦੀਕ ਕਰਨ ਦੀ ਇਜਾਜਤ ਨਹੀਂ ਹੈ । ਹਸਪਤਾਲ HA ਲਿੰਕਿੰਗ ਨੀਤੀ ਦੇ ਅਨੁਸਾਰ HACW ਤੋਂ ਕਿਸੇ ਲਿੰਕ ਤੋਂ ਉਤਪੰਨ ਹੋਣ ਵਾਲੀ ਜਿੰਮੇਵਾਰੀ ਤੋਂ ਇਨਕਾਰ ਕਰ ਸਕਦਾ ਹੈ ।
ਇਹ ਲਿਕਿੰਗ ਨੀਤੀ ਦਾ ਪੰਜਾਬੀ ਭਾਸ਼ਾ ਵਿੱਚ ਉਲੱਥਾ ਕੀਤਾ ਗਿਆ ਹੈ. ਜੇਕਰ ਅੰਗਰੇਜੀ ਭਾਸ਼ਾ ਅਤੇ ਪੰਜਾਬੀ ਭਾਸ਼ਾ ਵਿੱਚ
ਕੋਈ ਫਰਕ ਹੋਵੇ ਜਾਂ ਅਸਪੱਸ਼ਟਤਾ ਹੋਵੇ ਤਾਂ ਅੰਗਰੇਜੀ ਭਾਸ਼ਾ ਹੀ ਲਾਗੂ ਹੋਵੇਗੀ ।